-->

Translate

ਗੁਰਮਤਿ ਰਾਗੀ ਗ੍ਰੰਥੀ ਸਭਾ ਮੋਗਾ ਸਰਕਲ ਬਾਘਾਪੁਰਾਣਾ ਦੀ ਮੀਟਿੰਗ ਹੋਈ।

ਗੁਰਮਤਿ ਰਾਗੀ ਗ੍ਰੰਥੀ ਸਭਾ ਮੋਗਾ ਸਰਕਲ ਬਾਘਾਪੁਰਾਣਾ ਦੀ ਮੀਟਿੰਗ ਹੋਈ।


 ਸਮਾਲਸਰ 17 ਮਈ (ਕੁਲਵੀਰ ਸਿੰਘ ਗਾਜੀਆਣਾ) ਅੱਜ ਗੁਰਮਤਿ ਰਾਗੀ ਗ੍ਰੰਥੀ ਸਭਾ ਮੋਗਾ ਸਰਕਲ ਬਾਘਾਪੁਰਾਣਾ ਦੀ ਮੀਟਿੰਗ ਮੋਗਾ ਜਿਲੇ ਦੇ ਪਿੰਡ ਜੈ ਸਿੰਘ ਵਾਲਾ ਗੁਰਦੁਆਰਾ ਸਿੰਘ ਸਭਾ ਵਿੱਖੇ ਹੋਈ ਇਸ ਦੌਰਾਨ ਅਹਿਮ ਮੁੱਦੇ ਜਿਵੇ ਕਿ ਰਾਗੀ ਗ੍ਰੰਥੀ ਤੇ ਪਾਠੀ ਦੀ ਸਭਾਲ ਜੋ


ਜਵੱਦੀ ਕਲਾ ਵਿੱਚ ਮੀਟਿੰਗ ਹੋਈ ਸੀ ਉਸ ਦਾ ਸਭਾ ਵੱਲੋਂ ਸਮਰਥਨ ਕੀਤਾ ਗਿਆ ਅਤੇ ਸੰਗਤਾਂ ਨੂੰ ਸਭਾ ਵੱਲੋਂ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਗ੍ਰੰਥੀ ਰਾਗੀ ਸਿੰਘਾ ਦੀ ਆਰਥਿਕ ਮੱਦਦ ਕੀਤੀ ਜਾਵੇ ਅਤੇ ਜੋ ਕਮੇਡੀਅਨ ਭਾਰਤੀ ਸਿੰਘ ਵੱਲੋਂ ਦਾ ਦਾੜੇ ਉਤੇ ਟਿਪਣੀ ਕੀਤੀ ਗਈ ਸੀ ਉਸ ਦੀ ਸ਼ਖਤ ਸਬਦਾ ਵਿੱਚ ਨਿੰਦਿਆ ਕੀਤੀ ਗਈ ਜਿਸ ਦੌਰਾਨ ਸ੍ਰੀ ਅਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਕੁਹਾੜ ਕਾ ਦੇ ਕੀਤੇ ਗਏ ਫੈਸਲੇ ਦਾ ਸਮਰਥਨ ਕੀਤਾ ਗਿਆ।ਮੀਟਿੰਗ ਵਿੱਚ ਸਾਮਲ ਹੋਏ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ ਜੀ ਸਿੰਘਾਂ ਸਰਕਲ ਪ੍ਰਧਾਨ ਭਾਈ ਬਲਰਾਜ ਸਿੰਘ ਲਧਾਈਕੇ ਚੇਅਰਮੈਨ ਭਾਈ ਜੋਗਿੰਦਰ ਸਿੰਘ ਰੋਡੇ ਸੈਕਟਰੀ ਭਾਈ ਸਤਨਾਮ ਸਿੰਘ ਰੋਡੇ ਮੁੱਖ ਪ੍ਰਚਾਰਕ ਭਾਈ ਸੁਖਪਾਲ ਸਿੰਘ ਵੱਡਾ ਘਰ ਜਰਨਲ ਸਕੱਤਰ ਭਾਈ ਮੱਖਣ ਸਿੰਘ ਬਾਘਾ ਪੁਰਾਣਾ ਪ੍ਰੈਸ ਸਕੱਤਰ ਭਾਈ ਹਰਨੇਕ ਸਿੰਘ ਸਾਫੂਵਾਲਾ ਵਾਈਸ ਸੈਕਟਰੀ ਭਾਈ ਗੁਰਜੰਟ ਸਿੰਘ ਸਾਦਿਕ ਪ੍ਰਚਾਰਕ ਭਾਈ ਤਜਿੰਦਰ ਸਿੰਘ ਢੁੱਡੀ ਵਾਈਸ ਖਜਾਨਚੀ ਭਾਈ ਸੋਹਣ ਸਿੰਘ ਚੰਦ ਨਵਾਂ ਭਾਈ ਲਖਵੀਰ ਸਿੰਘ ਭਾਈ ਸਤਵਿੰਦਰ ਸਿੰਘ ਲਧਾਈਕੇ  ਭਾਈ ਪਰੇਮ ਸਿੰਘ ਚੋਟੀਆਂ ਠੋਬਾ ਭਾਈ ਨਰਿੰਦਰਜੀਤ ਸਿੰਘ ਜੈਮਲ ਵਾਲਾ ਭਾਈ ਹਰਜਿੰਦਰ ਸਿੰਘ ਘੋਲੀਆ ਕਲਾਂ ਭਾਈ ਨਿਰਮਲ ਸਿੰਘ ਸਿਰੀਏ ਵਾਲਾ  ਆਦਿ ਹਾਜ਼ਰ ਸਨ।

Facebook

Facebook.com/presspunjab24

advertising articles 2

Advertise under the article